ਗੁਰਦਾਸਪੁਰ ਦੇ ਡੀਸੀ ਇਸ਼ਫਾਕ ਨੇ ਬੇਹਤਰ ਸਮਾਜ਼ ਦੀ ਸਿਰਜਣਾ ਲਈ ਕੀਤੀ ਜ਼ਿਲਾ ਵਾਸੀਆਂ ਨੂੰ ਅਹਿਮ ਅਪੀਲ

ਕਿਹਾ ਪਰਿਵਾਰ ਦਾ ਕੋਈ ਮੈਂਬਰ , ਜਿਸ ਦਾ ਬੱਚਾ ਨਸ਼ੇ ਦੀ ਦਲਦਲ ਵਿੱਚ ਫਸਿਆ ਹੈ, ਜੇ ਉਹ ਨਸ਼ਾ ਵੇਚਣ ਵਾਲੇ ਤਸਕਰ ਨੂੰ ਫੜਾਉਣ ਵਿੱਚ ਮੱਦਦ ਕਰਦਾ ਹੈ , ਤਾਂ ਉਸ ਦਾ ਮੁਫ਼ਤ ਇਲਾਜ਼ ਕਰਵਾ ਕੇ ਉਸ ਨੂੰ ਚੰਗੀ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕੀਤਾ ਜਾਵੇਗਾ ਸਰਕਾਰ ਵੱਲੋਂ ਉਸ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਅਤੇ ਕਿਸੇ ਨਾ … Continue reading ਗੁਰਦਾਸਪੁਰ ਦੇ ਡੀਸੀ ਇਸ਼ਫਾਕ ਨੇ ਬੇਹਤਰ ਸਮਾਜ਼ ਦੀ ਸਿਰਜਣਾ ਲਈ ਕੀਤੀ ਜ਼ਿਲਾ ਵਾਸੀਆਂ ਨੂੰ ਅਹਿਮ ਅਪੀਲ